10+ New Rakhi Quotes In Punjabi | ਰੱਖੜੀ Wishes & Shayari Punjabi (2023)

Rakhi Shayari in Punjabi, Rakhi Status in Punjabi, and Raksha Bandhan Wishes in Punjabi are all included in today’s collection of Punjabi Rakhi Quotes.

Rakhi Quotes In Punjabi

ਰੱਖੜੀ ਦਾ ਤਿਉਹਾਰ ਆਇਆ ਹੈਖੁਸ਼ੀਆਂ ਦੀ ਬਹਾਰ ਲਿਆਇਆ ਹੈਬਸ ਏਹੀ ਦੁਆ ਕਰਦੇ ਹਾਂ ਕਿਖੁਸ਼ ਰਹੇ ਭਰਾ ਮੇਰਾ ਹਰ ਦਿਨ।।ਹੈਪੀ ਰੱਖੜੀ 
ਬੰਨ੍ਹਦੀ ਹੈ ਭਰਾ ਦੇ ਗੁੱਟ ਤੇ ਧਾਗਾਤੇ ਲੈਂਦੀ ਹੈ ਇਹ ਵਾਅਦਾਰੱਖੜੀ ਦਾ ਫਰਜ਼ ਹਮੇਸ਼ਾ ਨਿਭਾਈਇਸ ਭੈਣ ਨੂੰ ਕਦੇ ਭੁੱਲ ਨਾ ਜਾਈਂ।।Happy Rakhi Veer Ji
ਭੈਣ ਚਾਹੁੰਦੀ ਏ ਸਿਰਫ ਪਿਆਰ ਦੁਲਾਰਨਹੀਂ ਮੰਗਦੀ ਵੱਡੇ ਉਪਹਾਰਰਿਸ਼ਤਾ ਬਣਾ ਰਹੇ ਸਦੀਆਂ ਤੱਕਮਿਲਣ ਭਰਾ ਨੂੰ ਖੁਸ਼ੀਆਂ ਹਜ਼ਾਰ।।Happy Rakhdi ❤️
ਭਰਾ ਨੂੰ ਰੱਖੜੀ ਬੰਨ੍ਹਣ ਅੱਜ ਭੈਣ ਆਈ ਹੈਰੱਖੜੀ ਦੇ ਧਾਗੇ ਵਿੱਚ ਪਿਆਰ ਲਿਆਈ ਹੈ।।

Leave a Comment